Saturday, April 17, 2010

Butterfly-5

ਅਲਪ ਜੂਨੀ

ਅੰਡਾ, ਲਾਰਵਾ, ਪਿਯੂਪਾ, ਕਾਇਆ-ਕਲਪ ਤੇ ਤਿਤਲੀ।
ਏਨੇ ਪੜਾਵਾਂ ਤੋਂ ਬਾਅਦ ਮਿਲੀ ਜੂਨੀ ਅਲਪ ਤੇ ਤਿਤਲੀ।
ਸਤਾਰਾਂ ਸਾਲ ਪਿੱਛੋਂ ਸਿਸਾਡਸ ਕਾਇਆ ਕਲਪ ਪੁੱਜਿਆ,
ਹਫਤੇ ਦੀ ਹਯਾਤੀ ਦੇਖ ਉਸ ਦੀ ਗਈ ਕਲਪ ਤਿਤਲੀ॥

1 comment:

  1. ਸਤਾਰਾਂ ਸਾਲ ਪਿੱਛੋਂ ਸਿਸਾਡਸ ਕਾਇਆ ਕਲਪ ਪੁੱਜਿਆ,
    ਹਫਤੇ ਦੀ ਹਯਾਤੀ ਦੇਖ ਉਸ ਦੀ ਗਈ ਕਲਪ ਤਿਤਲੀ॥
    ehna stran bare jarur chanana pao ji..

    ReplyDelete