Saturday, April 17, 2010

Butterfly-21-A

ਝੱਲੀ ਤਿਤਲੀ

ਧੁੰਦ, ਠੰਢੀ ਹਵਾ, ਕੜਾਕਾ ਤੇ ਇਕੱਲੀ ਤਿਤਲੀ।
53ਵੇਂ ਸਾਲ ਲੰਘੀ ਜਾਂਦੀ ਹੈ ਹੁਣ ਚੱਲੀ ਤਿਤਲੀ।
ਇੰਦਰੀਆਂ ਦੀ ਪਸਤੀ ਦਾ ਸਿਲਸਿਲਾ ਜਾਰੀ ਹੈ,
ਯਕੀਨ ਕਰਨ ਚ ਨਹੀਂ ਆਉਂਦੀ ਝੱਲੀ ਤਿਤਲੀ॥

1 comment:

  1. ਧੁੰਦ, ਠੰਢੀ ਹਵਾ, ਕੜਾਕਾ ਤੇ ਇਕੱਲੀ ਤਿਤਲੀ।
    53ਵੇਂ ਸਾਲ ਲੰਘੀ ਜਾਂਦੀ ਹੈ ਹੁਣ ਚੱਲੀ ਤਿਤਲੀ।
    ਇੰਦਰੀਆਂ ਦੀ ਪਸਤੀ ਦਾ ਸਿਲਸਿਲਾ ਜਾਰੀ ਹੈ,
    ਯਕੀਨ ਕਰਨ ਚ ਨਹੀਂ ਆਉਂਦੀ ਝੱਲੀ ਤਿਤਲੀ॥

    it's your master piece ਇਹ ਸ਼ੇਅਰ ਸਭ ਤੋਂ ਵਦੀਆ ਸ਼ਾਹਕਾਰ ਬਹੁਤ ਹੀ ਸੋਹਣਾ ਹਰ ਪੱਖੋ.....ਬਾ ਕਮਾਲ

    9ਵੇਂ ਮਹਲੇ ਦੇ ਸਲੋਕਾਂ ਵਰਗਾ ... ਸ਼ੱਚ ਦੇ ਨੇੜੇ

    ReplyDelete